ਇਨਸਾਨ

Gurpreet Singh Toosa 1996 (Toosa)



ਇਨਸਾਨ ਵਰਤਣ ਇਨਸਾਨ ਨੂੰ ਵਾਂਗਰ ਚੀਜ਼ਾਂ ਦੇ,
ਲਹਿਜਾ ਵੀ ਹੋਇਆ ਜੀਰੋ ਬਰਾਬਰ ਤਮੀਜਾਂ ਦੇ,
ਹਰ ਇੱਕ ਨੂੰ ਫਟਕਾਰ ਚੰਗਾ ਕੋਈ ਮਾੜਾ ਏ,
ਲੰਘ ਜਾਦੇਂ ਫੇਸ ਘੁੰਮਾਂ ਟੂਸੇ ਦਹਿਲੀਜ਼ਾਂ ਦੇ
ਇਨਸਾਨ ਵਰਤਣ ਇਨਸਾਨ......
ਖੁਸ਼ੀਆਂ ਦੀ ਖਾਤਰ ਕੀ ਕੁਝ ਕਰਨਾ ਪੈਂਦਾ ਏ,
ਬੋਲ ਕੁ ਬੋਲਾਂ ਨੂੰ ਵੀ ਜਰਨਾ ਪੈਂਦਾ ਏ,
ਘੜਾ ਸਬਰ ਦਾ ਟੁੱਟਦਾ ਸੁਪਨੇ ਵੀ ਟੁੱਟਦੇ,
ਗਲ ਘੁਟ ਲੈਦੇਂ ਬਹੁਤੇ ਆਪਣੀਆਂ ਰੀਝਾਂ ਦੇ,
ਇਨਸਾਨ ਵਰਤਣ ਇਨਸਾਨ......
ਦੁੱਖ ਸੁੱਖ ਜਿੰਦਗੀ ਅੰਦਰ ਚੱਲਦੇ ਰਹਿੰਦੇ ਨੇ,
ਕਿਰਦਾਰ ਝਲਕਦੇ ਦੂਰੋਂ ਸਭ ਹੀ ਕਹਿੰਦੇ ਨੇ,
Judgement branded ਲੀੜੇ ਕੱਪੜੇ ਗੱਟੇ ਤੋਂ,
ਉਹਨੂੰ ਵੀ knowledge ਪੂਰੀ ਕੋਈ ਕਮੀ ਨਹੀਂ,
ਮੈਲੇ ਕੱਪੜੇ ਟੁੱਟੇ ਬਟਨ ਜੀਹਦੀਆਂ ਕਮੀਜ਼ਾਂ ਦੇ,
ਇਨਸਾਨ ਵਰਤਣ ਇਨਸਾਨ......

About this poem

ਅਜੋਕੇ ਸਮੇਂ ਦੇ ਅੰਦਰ ਇਨਸਾਨ ਦੀ ਕਦਰ ਘੱਟ ਤੇ ਉਸ ਦੀ ਵਰਤੋਂ ਤੇ ਜਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਇਨਸਾਨ ਨੂੰ judge ਵੀ ਉਸ ਦੇ ਪਹਿਰਾਵੇ ਤੋਂ ਕੀਤਾ ਜਾਂਦਾ ਨਾ ਕੇ ਕਾਬਲੀਅਤ ਤੋ।

Font size:
Collection  PDF     
 

Written on May 26, 2022

Submitted by singh1996preet on May 26, 2022

Modified on March 05, 2023

35 sec read
11

Quick analysis:

Scheme AB
Characters 1,354
Words 117
Stanzas 1
Stanza Lengths 16

Discuss the poem ਇਨਸਾਨ with the community...

0 Comments

    Translation

    Find a translation for this poem in other languages:

    Select another language:

    • - Select -
    • 简体中文 (Chinese - Simplified)
    • 繁體中文 (Chinese - Traditional)
    • Español (Spanish)
    • Esperanto (Esperanto)
    • 日本語 (Japanese)
    • Português (Portuguese)
    • Deutsch (German)
    • العربية (Arabic)
    • Français (French)
    • Русский (Russian)
    • ಕನ್ನಡ (Kannada)
    • 한국어 (Korean)
    • עברית (Hebrew)
    • Gaeilge (Irish)
    • Українська (Ukrainian)
    • اردو (Urdu)
    • Magyar (Hungarian)
    • मानक हिन्दी (Hindi)
    • Indonesia (Indonesian)
    • Italiano (Italian)
    • தமிழ் (Tamil)
    • Türkçe (Turkish)
    • తెలుగు (Telugu)
    • ภาษาไทย (Thai)
    • Tiếng Việt (Vietnamese)
    • Čeština (Czech)
    • Polski (Polish)
    • Bahasa Indonesia (Indonesian)
    • Românește (Romanian)
    • Nederlands (Dutch)
    • Ελληνικά (Greek)
    • Latinum (Latin)
    • Svenska (Swedish)
    • Dansk (Danish)
    • Suomi (Finnish)
    • فارسی (Persian)
    • ייִדיש (Yiddish)
    • հայերեն (Armenian)
    • Norsk (Norwegian)
    • English (English)

    Citation

    Use the citation below to add this poem to your bibliography:

    Style:MLAChicagoAPA

    "ਇਨਸਾਨ" Poetry.com. STANDS4 LLC, 2024. Web. 24 Apr. 2024. <https://www.poetry.com/poem/128216/ਇਨਸਾਨ>.

    Become a member!

    Join our community of poets and poetry lovers to share your work and offer feedback and encouragement to writers all over the world!

    April 2024

    Poetry Contest

    Join our monthly contest for an opportunity to win cash prizes and attain global acclaim for your talent.
    6
    days
    22
    hours
    53
    minutes

    Special Program

    Earn Rewards!

    Unlock exciting rewards such as a free mug and free contest pass by commenting on fellow members' poems today!

    Browse Poetry.com

    Quiz

    Are you a poetry master?

    »
    Sestina is made up of how many lines?
    A 39
    B 36
    C 28
    D 6